ਚਾਹਿਆ ਤੇ ਮੰਗਿਆ | Chaheya Te Mangeya

ਚਾਹਿਆ ਤੇ ਮੰਗਿਆ | Chaheya Te Mangeya


ਚਾਹਿਆ ਤੇ ਮੰਗਿਆ | Chaheya Te Mangeya
ਚਾਹਿਆ ਤੇ ਮੰਗਿਆ | Chaheya Te Mangeya

ਪਹਿਲਾਂ ਚਾਹਿਆ,
ਲੱਭਿਆ ਤੇ ਖੋਜਿਆ,
ਉੱਤੋਂ ਕੋਸ਼ਸ਼ਾਂ ਕਈ ਕੀਤੀਆਂ,
ਫਿਰ ਥੱਕਿਆ, ਹਾਰਿਆ ਤੇ ਟੁਟਿਆ,
ਜਦ ਮੰਗਿਆ, ਤਾਂ ਪਾਇਆ।
ਰਹਿਮਤਾਂ ਦਾ ਦਰ ਖੁੱਲਿਆ,
ਮੈਂ ਨਾਲ - ਨਾਲ ਚਲਿਆ,
ਦੇਖਿਆ, ਭਾਲਿਆ, ਪੜਚੋਲਿਆ,
ਜਦ ਸਾਫ਼ ਨਜ਼ਰੀਂ ਆਇਆ,
ਪਵਿੱਤਰ ਮੈਂ ਪਾਇਆ,
ਤਾਂ ਸਾਂਭ - ਸਾਂਭ ਰੱਖਿਆ,
ਗਟ - ਗਟ ਮੈਂ ਪੀਤਾ,
ਹੁਣ ਰਹਿੰਦਾ ਹਾਂ ਜੁੜਿਆ,

‘ਸੱਚ’ ਨਾਲ ਤੁਰਿਆ।  

ਇਹ ਵੀ ਪੜ੍ਹੋ : ਪੂਰੇ ਸ਼ਾਹ | Poore Shah

Post a comment

0 Comments