Meri Punjabi Kavita

Meri Punjabi Kavita
Meri Punjabi Kavita

ਦੀਦਾਰ ਸੋਹਣੇ ਦਾ | Didar Sohne Da


ਦੀਦਾਰ ਸੋਹਣੇ ਦਾ | Didar Sohne Da


ਦੀਦਾਰ ਸੋਹਣੇ ਦਾ | Didar Sohne     ਦੀਦਾਰ ਸੋਹਣੇ ਦਾ | Didar Sohne Da







ਕਰਦਾ ਹਾਂ ਦੀਦਾਰ ਸੋਹਣੇ ਦਾ

ਬਾਕੀ ਹਰ ਸ਼ੈਅ ਵਿਸਰ ਗਈ ਏ।

ਤੱਕ -ਤੱਕ ਸੂਰਤ ਸੋਹਣੀ ਸੋਹਣੇ ਦੀ,

ਸੀਰਤ ਮੇਰੀ ਵੀ ਨਿੱਖਰ ਗਈ ਏ।

ਇਕ ਤਸਵੀਰ ਸੀ ਪਈ ਟੋਟੇ- ਟੋਟੇ,


ਪਤਾ ਨਹੀਂ ਕਿੱਥੇ ਬਿਖਰ ਗਈ ਏ।

ਇਕ ਲੌ ਉਤਰੀ ਹੈ ਅਸਮਾਨੋਂ,
ਮੇਰੇ ਧੂੰ -ਧੂੰ ਅੰਦਰ ਵਿਚਰ ਗਈ ਏ।

ਉਹ ਪੁੱਛਦੇ ਨੇ ਕਿ ਖਾਦਾ ਹੈ ਤੂੰ,
ਜੋ ਸ਼ਕਲ ਤੇਰੀ ਵੀ ਨਿੱਖਰ ਗਈ ਏ।  

ਇਹ ਵੀ ਪੜ੍ਹੋ : ਸਤਿਗੁਰ | Satgur


Post a Comment

2 Comments