Jo Sach Da Dharani | ਜੋ ‘ਸੱਚ’ ਦਾ ਧਾਰਨੀ

Jo Sach Da Dharani

ਜੋ ‘ਸੱਚ’ ਦਾ ਧਾਰਨੀ

ਜੋ ‘ਸੱਚ’ ਦਾ ਧਾਰਨੀ | Jo Sach Da Dharani

Jo Sach Da Dharani | ਜੋ ‘ਸੱਚ’ ਦਾ ਧਾਰਨੀ 

ਜੋ ‘ਸੱਚ’ ਦਾ ਧਾਰਨੀ,
ਸੁੱਚ ਦਾ ਵੀ ਧਾਰਨੀ,
ਉੱਚਾ - ਸੁੱਚਾ,
ਝੂਠ - ਜੂਠ ਤੋਂ ਪਰਾਂ,
ਬਣਾਵਟ ਤੋਂ ਸੱਖਣਾ,
ਕੋਈ  ਅਨੋਖਾ ਜੀਵ,
ਭਾਸੇ ਨਾ ਧਰਤ ਦਾ,
ਅਰਸ਼ਾਂ ਤੋਂ ਉੱਚਾ,
ਸਾਗਰਾਂ ਤੋਂ ਗਹਿਰਾ,
ਕਿਸੇ ਦੇ ਨਾ ਮੇਚ ਦਾ,
ਸਾਰਿਆਂ ‘ਚ ਵਸਦਾ,
ਸਭਨਾਂ ਤੋਂ ਵੱਖਰਾ,
ਅਲਬੇਲਾ -  ਅਜੀਬ,
ਪਰ ‘ਸੱਚ’ ਦਾ ਧਾਰਨੀ,

ਸੁੱਚ ਦਾ ਧਾਰਨੀ।  

ਇਹ ਵੀ ਪੜ੍ਹੋ : ਸਹਿਜ |Sahaj

Post a comment

0 Comments