Meri Punjabi Kavita

Meri Punjabi Kavita
Meri Punjabi Kavita

‘ਸੱਚ’ | Sach

‘ਸੱਚ' | Sach

‘ਸੱਚ’ | Sach
‘ਸੱਚ’ | Sach 
ਪੱਸਰ ਗਿਆ ਏ ‘ਸੱਚ’,
ਵਰਤ ਗਿਆ ਏ ਸੱਚ,
ਮਨ ਦੇ ਤਲ ਤੇ,
ਤੇ ਸੱਚ ਦੇ ਪਸਰਦਿਆਂ ਹੀ,
ਸੱਚ ਦੇ ਵਰਤਦਿਆਂ ਹੀ,
ਪਤਾ ਲੱਗਿਆ ਏ,
ਸੱਚ ਨੇ ਦੱਸਿਆ ਏ,  
ਕਿ 'ਸੱਚ' ਉੱਚਾ ਏ,
ਸੁੱਚਾ ਏ,
ਪਾਕ ਏ,
ਪਵਿੱਤਰ ਏ,

ਨਿਰਮਲ ਤੇ ਨਿਰਛਲ ਏ।  

ਇਹ ਵੀ ਪੜ੍ਹੋ : ਬਖਸ਼ੀਆਂ ਹੋਈਆਂ ਰੂਹਾਂ | Bakhshian Hoiyan Roohan

Post a Comment

0 Comments