Aanand Dian Swaran Lahiran ਆਨੰਦ ਦੀਆਂ ਸਵਰਨ ਲਹਿਰਾਂ

Aanand Dian Swaran Lahiran

ਆਨੰਦ ਦੀਆਂ ਸਵਰਨ ਲਹਿਰਾਂ

ਆਨੰਦ ਦੀਆਂ ਸਵਰਨ ਲਹਿਰਾਂ | Aanand Dian Swaran Lahiran

Aanand Dian Swaran Lahiran ਆਨੰਦ ਦੀਆਂ ਸਵਰਨ ਲਹਿਰਾਂ 


ਆਨੰਦ ਦੀਆਂ ਸਵਰਨ ਲਹਿਰਾਂ,
ਉਠਦੀਆਂ  ਸ਼ਾਂਤ ਸਾਗਰਾਂ,
ਦੋ ਘੜ੍ਹੀ ਰੁਕਦੀਆਂ, 
ਕਰਦੀਆਂ ਮਨ ਨੂੰ ਸਰਾਬੋਰ, 
ਦੇ ਕੇ ਰੂਹ ਨੂੰ ਇੱਕ ਡੋਬਾ,
ਕਰਦੀਆਂ  ਤਰੋ - ਤਾਜ਼ਾ,
ਦੇਂਦੀਆਂ ਇਸ ਨੂੰ ਸ਼ਕਤੀ, 
ਸਮਰੱਥਾ, ਸਾਰਥਕਤਾ, 
ਭਰਦੀਆਂ ਇਸ ‘ਚ ਸਰੂਰ,
ਤੇ ਫਿਰ ਸਹਿਜੇ ਸਹਿਜੇ ਸਮੋਂਦੀਆਂ, 
ਜਿੱਥੋਂ ਉੱਠੀਆਂ,
ਆਨੰਦ ਦੀਆਂ ਇਹ ਸਵਰਨ  ਲਹਿਰਾਂ। 

Post a comment

0 Comments